Categories:

Categories
Spine Surgery
Categories
Spine Surgery

All You Need To Know About Lumbar Decompression Surgery

The issues in the spine can cause problems and pain; because of it, normal body movements can be painful, and even the range of motion can decrease. Thus, it becomes essential to treat such spinal issues. One of the surgeries that helps improve spine health is Lumbar Decompression. In this video, lumbar decompression is explained in detail. 

 

Lumbar decompression can help in numerous ways, such as sciatica pain, degenerative disc, spinal stenosis, pinching of nerves and herniated disc. Different types of surgeries are used in this, such as Laminectomy, Discectomy, and Spinal Fusion. These surgeries will be recommended by the doctor depending on the patient’s particular condition and type of problem. 

The recovery procedure after the surgery is not much and takes only about 3 to 4 days in the hospital after the surgery. Following this, you can go home, but bed rest for 1 to 2 weeks is advised; during this time, you can do light walking. Complete healing may take from 6 to 12 weeks. 

Lumbar Decompression surgery is generally needed when medicines and non-surgical treatments are not working, and the pain is severe and continuous. In such cases, doctors recommend Lumbar Decompression surgery. 

If you have any spine-related issues or concerns, visit Hunjan Hospital, the best spine hospital in Ludhiana. Book your appointment today!

Categories
Spine Surgery

ਕਿਉਂ ਹੋ ਜਾਂਦੀ ਹੈ ਰੀੜ੍ਹ ਦੀ ਹੱਡੀ ਗੁੰਝਲਦਾਰ? ਕੀ ਹੈ ਇਸਦਾ ਇਲਾਜ?

ਅੱਜ ਕੱਲ ਲੋਕਾਂ ਵਿੱਚ ਰੀੜ੍ਹ ਦੀ ਹੱਡੀ ਦੇ ਸੰਬੰਧਿਤ ਸਮੱਸਿਆਵਾਂ ਬਹੁਤ ਸੁਣਨ ਵਿਚ ਆ ਰਹੀਆਂ ਹਨ।ਜਿਸ ਵਿੱਚੋ ਗੁੰਝਲਦਾਰ ਰੀੜ੍ਹ ਦੀ ਸਮੱਸਿਆ ਬਹੁਤ ਉਚਲਦੀ ਹੋਈ ਨਜ਼ਰ  ਆਉਂਦੀ ਹੈ।ਇਸ ਦਿਕਤ ਦਾ ਹੋਣਾ ਬਹੁਤ ਦਰਦਨਾਕ ਹੁੰਦਾ ਹੈ ਪਰ ਇਸਦਾ ਸਹੀ ਇਲਾਜ਼ ਕਰਵਾਉਣ ਨਾਲ ਬੰਦਾ ਠੀਕ ਵੀ ਹੋ ਸਕਤਾ ਹੈ।ਆਓ ਜਾਣੋ ਇਹ ਕਿਉਂ ਤੇ ਕਿਵੇਂ ਹੁੰਦਾ ਹੈ?

 

ਗੁੰਝਲਦਾਰ ਰੀੜ੍ਹ ਦੇ ਵਿਕਾਰ ਹੋਣ ਕਰਕੇ, ਰੀੜ੍ਹ ਦੀ ਹੱਡੀ ਦਾ ਬਣਤਰ ਅਤੇ ਸਥਿਰਤਾ ਬਿਗੜ ਜਾਂਦੀ ਹੈ।ਜਿਸ ਦੇ ਕਰਕੇ ਰੀੜ੍ਹ ਦੀਆਂ ਹੱਡੀਆਂ(vertebrae), ਵਿਚਕਾਰ ਦੀਆਂ ਸਪੰਜੀ ਡਿਸਕ, ਜੋੜ ਅਤੇ ਮੁਲਾਇਮ ਟਿਸ਼ੂਜ਼ ਤੇ ਪਰ੍ਭਾਵ ਪੈਂਦਾ ਹੈ।ਨਿਚਲੀ ਪਿੱਠ, ਉਪਰਲਾ ਹਿਸਾ ਅਤੇ ਸਰਵਾਈਕਲ ਗਰਦਨ ਵੀ ਗੁੰਝਲਦਾਰ ਰੀੜ੍ਹ ਕਰਕੇ ਦਿੱਕਤ ਵਿਚ ਆਉਂਦੀਆਂ ਹਨ। ਜੇ ਇਸ ਦਿੱਕਤ ਨੂੰ ਸਮੇਂ ਸਿਰ ਠੀਕ ਨਾ ਕੀਤਾ ਜਾਵੇ ਤਾ ਕਈ ਵਾਰ ਤੁਰਨ ਫਿਰਨ, ਸੰਤੁਲਨ, ਤਾਲਮੇਲ, ਸਾਂ,ਅੰਤੜੀ ਅਤੇ ਬਲੈਡਰ ਕੰਟਰੋਲ ਅਤੇ ਨਿੱਜੀ ਸਮੱਸਿਆਵਾਂ ਵੀ ਸ਼ੁਰੂ ਹੋਣ ਲਗ ਜਾਂਦੀਆਂ ਹਨ। 

 

ਗੁੰਝਲਦਾਰ ਰੀੜ੍ਹ ਦੇ ਵਿਕਾਰ ਹੋਣ ਦੇ ਕਾਰਨ:- ਇਸ ਦੇ ਵਿਕਰ ਜਿਹੜੇ ਆਮ ਤੌਰ ਤੇ ਕਿਸੇ ਦੇ  ਜਾਨਣ ਵਿਚ ਨਹੀਂ ਹੁੰਦੇ ਜਿਵੇ:-

    • ਇੰਫੈਕਸ਼ਨਸ:- ਜੋ ਕੇ ਰੀੜ੍ਹ ਵਿਚ ਜਾਂ ਉਸ ਜਗ੍ਹਾ ਵਿਚ ਜਿਹੜੀ ਰੀੜ੍ਹ ਨੂੰ ਸੁਰਖਸ਼ਿਤ ਰੱਖਦੀ ਹੈ। 
  • ਫ੍ਰੈਕਚਰ :-ਰੀੜ੍ਹ ਦੀ ਹੱਡੀ ਦੇ ਸੰਕੁਚਨ ਫ੍ਰੈਕਚਰ ਜਾਂ ਜੋੜ ਦਾ ਏਧਰ-ਓਧਰ ਹੋਣਾ।   
  • ਟਿਊਮਰ :- ਕੈਂਸਰ ਜਾ ਨਾਨ-ਕੈਂਸਰ 
    • ਹਰਨੀਏਟਿਡ ਡਿਸਕ :- ਡਿਸਕ ਜਿਸਦਾ ਮਾਸ ਫਟ ਗਿਆ,ਬਾਹਰ ਨਿਕਲਿਆ  ਹੋਵੇ। 
  • ਡੀਜਨਰੇਟਿਵ ਡਿਸਕ ਦੀ ਬਿਮਾਰੀ :- ਜਦੋ ਇਹ ਡਿਸਕ ਟੁੱਟ ਜਾਂਦੀ ਹੈ (ਜੋ ਕੇ ਰੀੜ੍ਹ ਦੀ ਹੱਡੀ ਦੇ ਵਿਚ ਹੁੰਦੀ ਹੈ)ਜੋ ਕੇ ਉਮਰ ਦੇ ਕਾਰਨ, ਤਣਾਅ ਜਾ ਆਮ ਪਹਿਨਣ ਅਤੇ ਅੱਥਰੂ ਕਰਕੇ। 
    • ਸਪੋਂਡੀਲੋਸਿਸ:- ਜੋੜਾਂ ਅਤੇ ਰੀੜ੍ਹ ਦੀ ਹੱਡੀ ਵਿਚ ਉਪਾਸਥੀ ਅਸਧਾਰਨ ਤੌਰ ‘ਤੇ ਖਰਾਬ ਹੋ ਜਾਣਾ।  
    • ਸਪੋਂਡੀਲੋਲਿਸਥੀਸੀਸ  :- ਰੀੜ੍ਹ ਦੀ ਹੱਡੀ ਖਿਸਕ ਜਾਂਦੀ ਜਾਂ ਦੂਜੇ ਉੱਤੇ ਸਲਾਈਡ ਹੋ ਜਾਂਦੀ। 
    • ਸਪਾਈਨਲ ਸਟੈਨੋਸਿਸ :- ਰੀੜ੍ਹ ਦੀ ਹੱਡੀ ਦੇ ਦੁਆਲੇ ਰੀੜ੍ਹ ਦੀ ਨਹਿਰ ਤੰਗ ਹੋ ਜਾਣੀ। 
    • ਖੂਨ ਦੀ ਰੁਕਾਵਟ :- ਕਈ ਵਾਰ ਰੀੜ੍ਹ ਦੀ ਹੱਡੀ ਦੇ ਦੌਰੇ ਹੋਣ ਕਰਕੇ ਜਿਹੜਾ ਖੂਨ ਦਾ ਗਤਲਾ ਬਣ ਜਾਂਦਾ ਹੈ, ਜਿਸ ਕਰਕੇ ਧਮਨੀਆਂ(ਜਿਹੜਾ ਖੂਨ ਨੂੰ ਰੀੜ੍ਹ ਵਿਚ ਲੈਕੇ ਜਾਂਦੀ) ਵਿਚ ਖੂਨ ਰੁਕ ਜਾਂਦਾ ਹੈ।  
  • ਵਿਟਾਮਿਨ ਦੀ ਕਮੀ :- ਵਿਟਾਮਿਨ ਡੀ ਦੀ ਕਮੀ ਦੇ ਕਾਰਨ ਕਮਰ, ਪਿੱਠ, ਗਰਦਨ ਦੀ  ਮਾਸਪੇਸ਼ੀ ਤਾਕਤ ਘੱਟ ਜਾਂਦੀ ਹੈ।    

        ਬਾਕੀ ਅਲਗ-ਅਲਗ ਬੰਦਿਆਂ ਦੀ ਜੀਵਨ ਸ਼ੈਲੀ ਤੇ ਨਿਰਭਰ ਕਰਦਾ ਹੈ।  

 

ਗੁੰਝਲਦਾਰ ਰੀੜ੍ਹ ਦੀ ਸਰਜਰੀ :- ਗੁੰਝਲਦਾਰ ਰੀੜ੍ਹ ਦੀ ਦਿੱਕਤ ਇਕ ਬੰਦੇ ਲਈ ਮੁਸੀਬਤ, ਅਨੇਕ ਖਤਰੇ, ਲੰਬੇ ਸਮੇਂ ਦੀ ਰਿਕਵਰੀ ਅਤੇ ਰੀੜ੍ਹ ਦੇ ਪੱਧਰਾਂ ਦਾ ਸੰਖੇਪ ਸ਼ਾਮਲ ਕਰਦੀ ਹੈ। ਗੁੰਝਲਦਾਰ ਰੀੜ੍ਹ ਦੀ ਸਰਜਰੀ ਵੀ ਅਲਗ-ਅਲਗ ਕਾਰਨਾਂ ਉਤੇ ਨਿਰਭਰ ਕਰਦੀ ਹੈ।ਜਿਵੇ ਹੱਡੀਆਂ ਨੂੰ  ਮੁੜ-ਅਲਾਈਨ ਕਰਨਾ ਜਿਹੜੀਆਂ ਫਿਸਲ ਜਾ ਮੁੜ ਗਈਆਂ ਹੋਣ,  ਵਿਕਾਰੀ ਹੋਈ ਰੀੜ੍ਹ ਦਾ ਮੁਦਰਾ ਬਹਾਲ (restore posture) ਕਰਨਾ ਅਤੇ ਕੁੱਲ੍ਹੇ ਉੱਤੇ ਸਿਰ ਦਾ ਤਾਲਮੇਲ ਠੀਕ ਕਰਨਾ।   

 

ਸਭ ਤੋਂ ਵਧੀਆ ਏ ਸੀ ਡੀ ਐਫ(ਐਂਟੀਰੀਅਰ ਸਰਵਾਈਕਲ ਡਿਸਕਟੋਮੀ ਅਤੇ ਫਿਊਜ਼ਨ ) ਨਾਮ ਦੀ ਸਰਜਰੀ ਦੇ ਨਤੀਜੇ ਆਉਂਦੇ ਨੇ ਜਿਹੜੀ ਸਰਵਾਈਕਲ ਰੀੜ੍ਹ ਦੀ ਹੱਡੀ ਦੇ ਓਪਰੇਸ਼ਨ ਲਈ ਕੀਤੀ ਜਾਂਦੀ ਹੈ। ਇਹ ਇਕ ਤਰਾਂ ਦੀ ਗਰਦਨ ਦੀ ਸੁਰਜਰੀ ਹੁੰਦੀ ਹੈ ਜਿਹੜੀ ਦਰਦ, ਕਮਜ਼ੋਰੀ, ਝਰਨਾਹਟ ਅਤੇ ਬਾਹਾਂ ਦਾ ਸੁੰਨ ਹੋਣਾ ਠੀਕ ਕਰ ਦਿੰਦੀ ਹੈ ਜਿਹੜੀਆਂ ਰੀੜ੍ਹ ਵਿਚ ਸਟੈਨੋਸਿਸ(stenosis) ਕਰਕੇ ਹੋ ਜਾਂਦੀਆਂ ਹਨ। ਇਸਨੂੰ ਪ੍ਰਮੁੱਖ ਸਰਜਰੀ ਵੀ ਕਿਹਾ ਜਾਂਦਾ ਹੈ ਜਿਸਨੂੰ ਅਨੇਕ ਮੈਡੀਕਲ ਵਿਦਿਆਂ ਦ੍ਵਾਰਾ ਕਰਕੇ ਪਿੱਠ ਦੀਆ ਅੰਦਰੂਨੀ ਸਟਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਸੁਰਜਰੀ ਵਿੱਚ ਡੰਡੇ ਅਤੇ ਪੇਚ (rods and screws), ਹੱਡੀਆਂ ਦੀ ਕਲਮ ਦੀ ਵਰਤੋਂ ਕੀਤੀ ਜਾਂਦੀ ਹੈ ਤਾ ਜੋ ਰੀੜ੍ਹ ਨੂੰ ਸਥਿਰ ਕੀਤਾ ਜਾਵੇ। 

ਲੁਧਿਆਣਾ ਦਾ ਇਕ ਮਸ਼ਹੂਰ ਬਹੁ-ਅਨੁਸ਼ਾਸਨੀ ਹੁੰਜਾਨ ਹਸਪਤਾਲ ਜੋ ਕੇ ਅਨੇਕ ਸਰਜਰੀਆ ਪ੍ਰਦਾਨ ਕਰਦਾ ਹੈ। ਜਿਸਦਾ ਵਿਸੇਸ਼ ਉਦੇਸ਼ ਹੈ ਕੇ ਮਰੀਜ਼ਾਂ ਦਾ ਵਧੀਆਂ ਇਲਾਜ਼ ਕੀਤਾ ਜਾਵੇ ਤਾ ਜੋ ਫਿਰ ਮੋੜ ਉਹਨਾਂ ਨੂੰ ਕੋਈ ਦਿਕਤ ਨਾ ਦੇਖਣੀ ਪਵੇ। ਆਰਥੋਪੀਡਿਕ ਅਤੇ ਜੁਆਇੰਟ ਰਿਪਲੇਸਮੈਂਟ, ਕਾਰਦਿਓਲੋਜੀ, ਸਰਜੀਕਲ ਓਨਕੋਲੋਜੀ, ਗਾਇਨੀਕੋਲੋਜੀ, ਸਦਮਾ, ਗੰਭੀਰ ਦੇਖਭਾਲ ਦੀ ਦਵਾਈ ਅਤੇ ਕਲੀਨੀਕਲ ਮਨੋਵਿਗਿਆਨ ਤੇ ਸਲਾਹ ਲਈ ਨੰਬਰ ਇੱਕ ਹਸਪਤਾਲ ਹੈ। ਇਹ ਹਸਪਤਾਲ ਰੀੜ੍ਹ ਦੀ ਸਰਜਰੀ ਲਈ ਵੀ ਮਸ਼ਹੂਰ ਹੈ ਤੇ ਫਾਇਦੇਮੰਦ ਨਤੀਜ਼ੇ ਦਿੰਦਾ ਹੈ। ਇਲਾਜ ਕਰਨ ਤੋਂ ਪਹਿਲਾ ਇਹ ਮਰੀਜ਼ ਦੇ ਸਰੀਰ ਦੀ ਚੰਗੀ ਤਰਾਂ ਝਾਂਚ ਪੜਤਾਲ ਕਰਦੇ ਨੇ ਤਾ ਹੋ ਸਰਜਰੀ ਕਰਨ ਤੋਂ ਬਾਅਦ ਕੋਈ ਦਿੱਕਤ ਨਾ ਆਵੇ।ਇਹਨਾਂ ਦੇ ਬੈਸਟ ਸਰਜਨ ਟੀਮ ਵਲੋਂ ਕੀਤੀ ਜਾਂਦੀ ਹੈ ਐਂਡੋਸਕੋਪੀ ਸਪਾਈਨ ਸਰਜਰੀ ਜਿਸ ਦੇ ਨਾਲ ਗੈਸਟਰ੍ਇੰਟੇਸਟਾਈਨਲ ਦਾ ਇਲਾਜ, ਟਿਸ਼ੂ ਦਾ ਵੇਖਣਾ, ਰੀੜ੍ਹ ਦੇ ਚਿੱਤਰ ਅਤੇ ਅੱਪਡੇਟ ਆਪਟਿਕਸ ਜੋ ਇਸ ਸਰਜਰੀ ਨੂੰ ਬੇਕਮਲ ਬਣਾ ਦਿੰਦੇ ਹਨ।